ਪੇਂਡੂ ਕਾਇਆ ਕਲਪ ਰਣਨੀਤੀ ਤਹਿਤ ਸਕੂਲ ਸਿੱਖਿਆ ਵਿਭਾਗ ਮਨਰੇਗਾ ਕਾਮਿਆਂ ਰਾਹੀਂ ਤਿਆਰ ਕਰਾਏਗਾ ਬੁਨਿਆਂਦੀ ਢਾਂਚਾ: ਵਿਜੈ ਇੰਦਰ ਸਿੰਗਲਾ

ਸਿੱਖਿਆ ਮੰਤਰੀ ਨੇ ਕਿਹਾ, ਕੋਵਿਡ ਦੀ ਔਖੀ ਸਥਿਤੀ ਵਿੱਚ ਇਹ ਪਹਿਲਕਦਮੀ ਪੇਂਡੂ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰ ਕੇ ਉਨ•ਾਂ ਦੀ ਜ਼ਿੰਦਗੀ ਸੁਰੱਖਿਅਤ ਕਰੇਗੀ ਚੰਡੀਗੜ•, 12 ਜੁਲਾਈ: ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਜੰਗੀ ਪੱਧਰ ‘ਤੇ ਐਲੀਮੈਂਟਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਮਨਰੇਗਾ ਕਾਮਿਆਂ … Continue reading ਪੇਂਡੂ ਕਾਇਆ ਕਲਪ ਰਣਨੀਤੀ ਤਹਿਤ ਸਕੂਲ ਸਿੱਖਿਆ ਵਿਭਾਗ ਮਨਰੇਗਾ ਕਾਮਿਆਂ ਰਾਹੀਂ ਤਿਆਰ ਕਰਾਏਗਾ ਬੁਨਿਆਂਦੀ ਢਾਂਚਾ: ਵਿਜੈ ਇੰਦਰ ਸਿੰਗਲਾ